ਅਮਰੀਕਾ ਵਿੱਚ ਇੱਕ ਗੁਜਰਾਤੀ ਨੌਜਵਾਨ ਦੀ ਸੜਕ ਹਾਦਸੇ (Road Accident) ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੜਕ ਪਾਰ ਕਰਦੇ ਸਮੇਂ ਉਹ ਕਿਸੇ ਵਾਹਨ ਦੀ ਲਪੇਟ 'ਚ ਆ ਕੇ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਕਰੀਬ 14 ਵਾਹਨ ਇਸ ਉਪਰੋਂ ਲੰਘ ਗਏ ਅਤੇ ਉਸ ਦੀ ਲਾਸ਼ ਦੇ ਚਿਥੜੇ ਉੱਡ ਗਏ। ਮ੍ਰਿਤਕ ਦਾ ਨਾਂ ਦਰਸ਼ੀਲ ਠੱਕਰ ਹੈ। ਉਹ ਗੁਜਰਾਤ ਦੇ ਪਾਟਨ ਦਾ ਰਹਿਣ ਵਾਲਾ ਸੀ। ਚਾਰ ਮਹੀਨਿਆਂ ਲਈ ਟੂਰਿਸਟ ਵੀਜ਼ੇ 'ਤੇ ਅਮਰੀਕਾ ਗਿਆ ਸੀ। 26 ਸਤੰਬਰ ਨੂੰ ਘਰ ਪਰਤਣ ਵਾਲਾ ਸੀ।

While crossing the road in America, 14 cars passed over the Indian youth.

#americanew #roadaccident #punjabnews